apps-android-commons/commons/res/values-pa/strings.xml
Translation updater bot a12434ad2b Localisation updates from http://translatewiki.net.
Change-Id: Ib7d9801c2dbbfc998e41e3e24b181227188464c8
2013-09-02 18:54:11 +00:00

78 lines
8.3 KiB
XML

<?xml version="1.0" encoding="utf-8"?>
<resources>
<string name="app_name">ਵਿਕੀਮੀਡੀਆ ਕਾਮਨਜ਼</string>
<string name="app_name_beta">ਵਿਕੀਮੀਡੀਆ ਕਾਮਨਜ਼ ਬੀਟਾ</string>
<string name="menu_settings">ਸੈਟਿੰਗਾਂ</string>
<string name="username">ਵਰਤੋਂਕਾਰ ਨਾਂ</string>
<string name="password">ਪਾਸਵਰਡ</string>
<string name="login">ਦਾਖ਼ਲ ਹੋਵੋ</string>
<string name="logging_in_title">ਦਾਖ਼ਲਾ ਹੋ ਰਿਹਾ ਹੈ</string>
<string name="logging_in_message">ਉਡੀਕੋ ਜੀ...</string>
<string name="login_success">ਦਾਖ਼ਲਾ ਸਫ਼ਲ ਹੋਇਆ!</string>
<string name="login_failed">ਦਾਖ਼ਲਾ ਫੇਲ੍ਹ ਹੋਇਆ!</string>
<string name="authentication_failed">ਪ੍ਰਮਾਣਤਾ ਫੇਲ੍ਹ ਹੋਈ!</string>
<string name="uploading_started">ਅੱਪਲੋਡ ਸ਼ੁਰੂ ਹੋਇਆ!</string>
<string name="upload_completed_notification_title">%1$s ਅੱਪਲੋਡ ਹੋ ਗਏ!</string>
<string name="upload_completed_notification_text">ਆਪਣਾ ਅੱਪਲੋਡ ਵੇਖਣ ਲਈ ਥਪੇੜੋ</string>
<string name="upload_progress_notification_title_start">%1$s ਅੱਪਲੋਡ ਸ਼ੁਰੂ ਕੀਤੇ ਜਾ ਰਹੇ ਹਨ</string>
<string name="upload_progress_notification_title_in_progress">%1$s ਅੱਪਲੋਡ ਕੀਤੇ ਜਾ ਰਹੇ ਹਨ</string>
<string name="upload_progress_notification_title_finishing">%1$s ਦਾ ਅੱਪਲੋਡ ਖ਼ਤਮ ਹੋ ਰਿਹਾ ਹੈ</string>
<string name="upload_failed_notification_title">%1$s ਦਾ ਅੱਪਲੋਡ ਫੇਲ੍ਹ ਹੋਇਆ</string>
<string name="upload_failed_notification_subtitle">ਵੇਖਣ ਲਈ ਥਪੇੜੋ</string>
<string name="title_activity_contributions">ਮੇਰੇ ਅੱਪਲੋਡ</string>
<string name="contribution_state_queued">ਕਤਾਰ ਵਿਚ</string>
<string name="contribution_state_failed">ਫੇਲ੍ਹ ਹੋਇਆ</string>
<string name="contribution_state_in_progress">%1$d%% ਪੂਰਾ ਹੋਇਆ</string>
<string name="contribution_state_starting">ਅੱਪਲੋਡ ਜਾਰੀ ਹੈ</string>
<string name="menu_from_gallery">ਚਿੱਤਰਸ਼ਾਲਾ ਤੋਂ</string>
<string name="menu_from_camera">ਤਸਵੀਰ ਲਵੋ</string>
<string name="provider_contributions">ਮੇਰੇ ਅੱਪਲੋਡ</string>
<string name="menu_share">ਸਾਂਝਾ ਕਰੋ</string>
<string name="menu_open_in_browser">ਬਰਾਊਜ਼ਰ ਵਿਚ ਵੇਖੋ</string>
<string name="share_title_hint">ਸਿਰਲੇਖ</string>
<string name="share_description_hint">ਵੇਰਵਾ</string>
<string name="login_failed_network">ਦਾਖ਼ਲਾ ਨਹੀਂ ਹੋ ਰਿਹਾ - ਨੈੱਟਵਰਕ ਫੇਲ੍ਹ ਹੋਇਆ ਹੈ</string>
<string name="login_failed_username">ਦਾਖ਼ਲਾ ਨਹੀਂ ਹੋ ਰਿਹਾ - ਆਪਣਾ ਵਰਤੋਂਕਾਰ ਨਾਂ ਚੈੱਕ ਕਰੋ</string>
<string name="login_failed_password">ਦਾਖ਼ਲਾ ਨਹੀਂ ਹੋ ਰਿਹਾ - ਆਪਣਾ ਪਾਸਵਰਡ ਚੈੱਕ ਕਰੋ ਜੀ</string>
<string name="login_failed_throttled">ਬਹੁਤ ਸਾਰੀਆਂ ਅਸਫ਼ਲ ਕੋਸ਼ਿਸ਼ਾਂ। ਥੋੜ੍ਹੀ ਦੇਰ ਬਾਅਦ ਕੋਸ਼ਿਸ਼ ਕਰੋ ਜੀ</string>
<string name="login_failed_blocked">ਅਫ਼ਸੋਸ, ਇਹ ਵਰਤੋਂਕਾਰ ਕਾਮਨਜ਼ ਉੱਤੇ ਬਲਾਕ ਕਰ ਦਿੱਤਾ ਗਿਆ ਹੈ</string>
<string name="login_failed_generic">ਦਾਖ਼ਲਾ ਫੇਲ੍ਹ ਹੋਇਆ</string>
<string name="share_upload_button">ਅੱਪਲੋਡ ਕਰੋ</string>
<string name="multiple_share_base_title">ਇਸ ਸੈੱਟ ਨੂੰ ਨਾਂ ਦਿਓ</string>
<string name="provider_modifications">ਸੋਧਾਂ</string>
<string name="menu_upload_single">ਅੱਪਲੋਡ</string>
<string name="categories_search_text_hint">ਸ਼੍ਰੇਣੀਆਂ ਖੋਜੋ</string>
<string name="menu_save_categories">ਸੰਭਾਲੋ</string>
<string name="categories_not_found">%1$s ਨਾਲ਼ ਮੇਲ ਖਾਂਦੀ ਕੋਈ ਸ਼੍ਰੇਣੀ ਨਹੀਂ ਲੱਭੀ</string>
<string name="categories_skip_explanation">ਆਪਣੀਆਂ ਤਸਵੀਰਾਂ ਨੂੰ ਵਿਕੀਮੀਡੀਆ ਕਾਮਨਜ਼ ਵਿਚ ਜ਼ਿਆਦਾ ਲੱਭਣਯੋਗ ਬਣਾਉਣ ਲਈ ਸ਼੍ਰੇਣੀਆਂ ਜੋੜੋ।
ਸ਼੍ਰੇਣੀਆਂ ਜੋੜਨ ਲਈ ਟਾਈਪ ਕਰਨ ਅਰੰਭ ਕਰੋ।
ਇਸ ਕਾਰਜ ਨੂੰ ਅਣਡਿੱਠਾ ਕਰਨ ਲਈ ਇਹ ਸੁਨੇਹਾ ਥਪੇੜੋ (ਜਾਂ ਵਾਪਸੀ ਬਟਨ ਦਬਾਓ)।</string>
<string name="categories_activity_title">ਸ਼੍ਰੇਣੀਆਂ</string>
<string name="preference_tracking">ਵਰਤੋਂ ਰਪਟਾਂ</string>
<string name="preference_tracking_summary">ਇਸ ਐਪ ਨੂੰ ਸੁਧਾਰਣ ਵਿਚ ਮਦਦ ਕਰਨ ਲਈ ਵਿਕੀਮੀਡੀਆ ਨੂੰ ਵਰਤੋਂ ਰਪਟਾਂ ਭੇਜੋ</string>
<string name="title_activity_settings">ਸੈਟਿੰਗਾਂ</string>
<string name="menu_about">ਇਸ ਬਾਰੇ</string>
<string name="about_license">ਅਜ਼ਾਦ ਸਰੋਤ ਸਾਫ਼ਟਵੇਅਰ ਨੂੰ &lt;a href=\"https://github.com/wikimedia/android-commons/blob/master/COPYING\"&gt;Apache License v2&lt;/a&gt; ਅਧੀਨ ਜਾਰੀ ਕੀਤਾ ਗਿਆ ਹੈ</string>
<string name="about_improve">ਸਰੋਤ &lt;a href=\"https://github.com/wikimedia/android-commons\"&gt;GitHub&lt;/a&gt; ਉੱਤੇ। ਮੁਸ਼ਕਲਾਂ &lt;a href=\"https://bugzilla.wikimedia.org/enter_bug.cgi?product=Commons%20App\"&gt;Bugzilla&lt;/a&gt; ਉੱਤੇ।</string>
<string name="about_privacy_policy">&lt;a href=\"https://wikimediafoundation.org/wiki/Privacy_policy\"&gt;Privacy policy&lt;/a&gt;</string>
<string name="title_activity_about">ਇਸ ਬਾਰੇ</string>
<string name="menu_feedback">ਵਿਚਾਰ ਭੇਜੋ (ਈਮੇਲ ਰਾਹੀਂ)</string>
<string name="provider_categories">ਹਾਲ \'ਚ ਵਰਤੀਆਂ ਗਈਆਂ ਸ਼੍ਰੇਣੀਆਂ</string>
<string name="waiting_first_sync">ਪਹਿਲੀ ਸਿੰਕ ਲਈ ਉਡੀਕ...</string>
<string name="no_uploads_yet">ਤੁਸੀਂ ਹਾਲੇ ਤੱਕ ਕੋਈ ਤਸਵੀਰਾਂ ਅੱਪਲੋਡ ਨਹੀਂ ਕੀਤੀਆਂ</string>
<string name="menu_retry">ਮੁੜ ਕੋਸ਼ਿਸ਼ ਕਰੋ</string>
<string name="menu_abort">ਰੱਦ ਕਰੋ</string>
<string name="share_license_summary">ਇਹ ਤਸਵੀਰ ਦਾ %1$s ਹੇਠ ਲਸੰਸ ਜਾਰੀ ਕੀਤੀ ਜਾਵੇਗਾ</string>
<string name="menu_download">ਡਾਊਨਲੋਡ</string>
<string name="preference_license">ਲਸੰਸ</string>
<string name="license_name_cc_by_sa" fuzzy="true">CCu00A0Attribution-ShareAlike</string>
<string name="license_name_cc_by" fuzzy="true">CCu00A0Attribution</string>
<string name="license_name_cc0">CC0</string>
<string name="welcome_wikipedia_text">ਆਪਣੀਆਂ ਤਸਵੀਰਾਂ ਦਾ ਯੋਗਦਾਨ ਪਾਓ। ਵਿਕੀਪੀਡੀਆ ਲੇਖਾਂ ਨੂੰ ਸੁਰਜੀਤ ਕਰ ਦਿਓ!</string>
<string name="welcome_wikipedia_subtext">ਵਿਕੀਪੀਡੀਆ ਉਤਲੀਆਂ ਤਸਵੀਰਾਂ ਵਿਕੀਮੀਡੀਆ ਕਾਮਨਜ਼ ਤੋਂ ਆਉਂਦੀਆਂ ਹਨ</string>
<string name="welcome_copyright_text">ਤੁਹਾਡੀਆਂ ਤਸਵੀਰਾਂ ਦੁਨੀਆਂ ਭਰ ਦੇ ਲੋਕਾਂ ਨੂੰ ਪੜ੍ਹਨ ਵਿਚ ਮਦਦ ਕਰਦੀਆਂ ਹਨ।</string>
<string name="welcome_copyright_subtext">ਇੰਟਰਨੈੱਟ ਉੱਤੇ ਮਿਲੀ ਕਾਪੀਰਾਈਟ ਸਮੱਗਰੀ ਅਤੇ ਪੋਸਟਰਾਂ, ਕਿਤਾਬਾਂ ਦੀਆਂ ਜਿਲਦਾਂ ਦੀਆਂ ਤਸਵੀਆਂ ਆਦਿ ਤੋਂ ਪਰਹੇਜ਼ ਰੱਖੋ।</string>
<string name="welcome_final_text">ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਹੈ?</string>
<string name="welcome_final_button_text">ਹਾਂ!</string>
</resources>